Open Trials for Sports Department and JCT Football Academy Phagwara
Age Group: Under 17 and Under 19 – Date of Birth 2004 to 2007
Date: 25th & 26th May 2022, (Wednesday and Thursday)
Time: 8 am
Venue: Government Senior Secondary Smart School (Boys) Near mohan Fast Food, Old Dana Mandi, Phagwara, Punjab
100% Scholarship Program: Accommodation, meals and education will be provided free of cost to the players.
JCT Phagwara Football Academy is one of the best academy in India it is as good as TATA football academy. Don’t miss the great opportunity.
Players must bring their original documents including their Aadhaar Card and Birth Certificate. 3 passport size photographs, copy of certificates of achievement.
Contact: 78891 93117
Open trial for ਖੇਡ ਵਿਭਾਗ ਅਤੇ ਜੇ.ਸੀ.ਟੀ ਫੁੱਟਬਾਲ ਅਕੈਡਮੀ ਫਗਵਾੜਾ ਦੇ ਲਈ ਖਿਡਾਰੀਆਂ ਦੇ ਟਰਾਇਲ U – 17 U – 19 ਜਿਸ ਵਿੱਚ ਖਿਡਾਰੀਆਂ ਨੂੰ ਰਹਿਣਾ ਖਾਣਾ ਤੇ ਪੜ੍ਹਾਈ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ
ਮਿਤੀ 25.26 ਮਈ ਨੂੰ ਦਿਨ ਬੁੱਧਵਾਰ ਅਤੇ ਵੀਰਵਾਰ ਸਮਾਂ: ਸਵੇਰੇ 8:00 ਵਜੇ
Date of birth 2004 to 2007 ਖਿਡਾਰੀ ਅਪਣੇ original documents ਲੈਕੇ ਆਉਣ ਜਿਸ ਵਿੱਚ ਉਨ੍ਹਾਂ ਦੇ ਆਧਾਰ ਕਾਰਡ ਅਤੇ ਜਨਮ ਪ੍ਰਮਾਣ ਪੱਤਰ ਜ਼ਰੂਰੀ ਹਨ। 3 ਪਾਸਪੋਰਟ ਸਾਈਜ਼ ਫੋਟੋਆਂ, ਪ੍ਰਾਪਤੀਆਂ ਦੇ ਸਰਟੀਫਿਕੇਟਾਂ ਦੀ ਕਾਪੀ ॥ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੇੜੇ ਮੋਹਨ ਫਾਸਟਫੂਡ , ਪੁਰਾਣੀ ਦਾਣਾ ਮੰਡੀ, ਫਗਵਾੜਾ, ਪੰਜਾਬ |
Mob. 7889193117